੫੧
ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥ ੪ ॥ ੨੩ ॥ ੯੩ ॥ ਸਿਰੀਰਾਗੁ ਮਹਲਾ ੫ ਘਰੁ ੬ ॥ ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥ ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥ ੧ ॥ ਗੁਰ ਕੇ ਚਰਨ ਮਨ ਮਹਿ ਧਿਆਇ ॥ ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥ ੧ ॥ ਰਹਾਉ ॥ ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥ ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥ ੨ ॥ ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ ॥ ਹਉ ਤਿਨ ਕੈ ਬਲਿਹਾਰਣੈ ਜਿ ਗੁਰ ਕੀ ਪੈਰੀ ਪਾਹਿ ॥ ੩ ॥ ਸਾਧਸੰਗਤਿ ਮਨ ਵਸੈ ਸਾਚੁ ਹਰਿ ਕਾ ਨਾਉ ॥ ਸੇ ਵਡਭਾਗੀ ਨਾਨਕਾ ਜਿਨਾ ਮਨਿ ਇਹੁ ਭਾਉ ॥ ੪ ॥ ੨੪ ॥ ੯੪ ॥ ਸਿਰੀਰਾਗੁ ਮਹਲਾ ੫ ॥ ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥ ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥ ੧ ॥ ਜਪਿ ਮਨ ਨਾਮੁ ਏਕੁ ਅਪਾਰੁ ॥ ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥ ੧ ॥ ਰਹਾਉ ॥ ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥ ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥ ੨ ॥ ਸਤੁ ਸੰਤੋਖੁ ਦਇਆ ਕਮਾਵੈ ਇਹ ਕਰਣੀ ਸਾਰ ॥ ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥ ੩ ॥ ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰੁ ॥ ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥ ੪ ॥ ੨੫ ॥ ੯੫ ॥ ਸਿਰੀਰਾਗੁ ਮਹਲਾ ੫ ॥ ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥ ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥ ੧ ॥ ਠਾਕੁਰੁ ਸਰਬੇ ਸਮਾਣਾ ॥ ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸਮਾਣਾ ॥ ੧ ॥ ਰਹਾਉ ॥ ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥ ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥ ੨ ॥ ਕਹਨ ਕਹਾਵਨ ਇਹੁ ਕੀਰਤਿ ਕਰਲਾ ॥ ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥ ੩ ॥ ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥ ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥ ੪ ॥ ੨੬ ॥ ੯੬ ॥ ਸਿਰੀਰਾਗੁ ਮਹਲਾ ੫ ਘਰੁ ੭ ॥ ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥ ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥ ੧ ॥ ਸੁਹੇਲਾ ਕਹਨੁ ਕਹਾਵਨੁ ॥ ਤੇਰਾ ਬਿਖਮੁ ਭਾਵਨੁ ॥ ੧ ॥ ਰਹਾਉ ॥ ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥ ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥ ੨ ॥ ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥
५१
धँनु सोहागणी जिन सह नालि पिआरु ॥ ४ ॥ २३ ॥ ९३ ॥ सिरीरागु महला ५ घरु ६ ॥ करण कारण एकु ओही जिनि कीआ आकारु ॥ तिसहि धिआवहु मन मेरे सरब को आधारु ॥ १ ॥ गुर के चरन मन महि धिआइ ॥ छोडि सगल सिआणपा साचि सबदि लिव लाइ ॥ १ ॥ रहाउ ॥ दुखु कलेसु न भउ बिआपै गुर मँत्रु हिरदै होइ ॥ कोटि जतना करि रहे गुर बिनु तरिओ न कोइ ॥ २ ॥ देखि दरसनु मनु साधारै पाप सगले जाहि ॥ हउ तिन कै बलिहारणै जि गुर की पैरी पाहि ॥ ३ ॥ साधसँगति मन वसै साचु हरि का नाउ ॥ से वडभागी नानका जिना मनि इहु भाउ ॥ ४ ॥ २४ ॥ ९४ ॥ सिरीरागु महला ५ ॥ सँचि हरि धनु पूजि सतिगुरु छोडि सगल विकार ॥ जिनि तूँ साजि सवारिआ हरि सिमरि होइ उधारु ॥ १ ॥ जपि मन नामु एकु अपारु ॥ प्रान मनु तनु जिनहि दीआ रिदे का आधारु ॥ १ ॥ रहाउ ॥ कामि क्रोधि अहँकारि माते विआपिआ सँसारु ॥ पउ सँत सरणी लागु चरणी मिटै दूखु अँधारु ॥ २ ॥ सतु सँतोखु दइआ कमावै इह करणी सार ॥ आपु छोडि सभ होइ रेणा जिसु देइ प्रभु निरँकारु ॥ ३ ॥ जो दीसै सो सगल तूँ है पसरिआ पासारु ॥ कहु नानक गुरि भरमु काटिआ सगल ब्रहम बीचारु ॥ ४ ॥ २५ ॥ ९५ ॥ सिरीरागु महला ५ ॥ दुक्रित सुक्रित मँधे सँसारु सगलाणा ॥ दुहहूँ ते रहत भगतु है कोई विरला जाणा ॥ १ ॥ ठाकुरु सरबे समाणा ॥ किआ कहउ सुणउ सुआमी तूँ वड पुरखु समाणा ॥ १ ॥ रहाउ ॥ मान अभिमान मँधे सो सेवकु नाही ॥ तत समदरसी सँतहु कोई कोटि मँधाही ॥ २ ॥ कहन कहावन इहु कीरति करला ॥ कथन कहन ते मुकता गुरमुखि कोई विरला ॥ ३ ॥ गति अविगति कछु नदरि न आइआ ॥ सँतन की रेणु नानक दानु पाइआ ॥ ४ ॥ २६ ॥ ९६ ॥ सिरीरागु महला ५ घरु ७ ॥ तेरै भरोसै पिआरे मै लाड लडाइआ ॥ भूलहि चूकहि बारिक तूँ हरि पिता माइआ ॥ १ ॥ सुहेला कहनु कहावनु ॥ तेरा बिखमु भावनु ॥ १ ॥ रहाउ ॥ हउ माणु ताणु करउ तेरा हउ जानउ आपा ॥ सभ ही मधि सभहि ते बाहरि बेमुहताज बापा ॥ २ ॥ पिता हउ जानउ नाही तेरी कवन जुगता ॥
51
đɳnu sohagṅï jin sh nali piäru . 4 . 23 . 93 . sirïragu mhla 5 ġru 6 . krṅ karṅ æku ꜵhï jini kïä äkaru . ŧishi điävhu mn myry srb ko äđaru . 1 . gur ky crn mn mhi điäė . ċodi sgl siäṅpa saci sbɗi liv laė . 1 . rhaū . ɗuḳu klysu n ḃū biäpÿ gur mɳŧɹu hirɗÿ hoė . koti jŧna kri rhy gur binu ŧriꜵ n koė . 2 . ɗyḳi ɗrsnu mnu sađarÿ pap sgly jahi . hū ŧin kÿ bliharṅÿ ji gur kï pÿrï pahi . 3 . sađsɳgŧi mn vsÿ sacu hri ka naū . sy vdḃagï nanka jina mni ėhu ḃaū . 4 . 24 . 94 . sirïragu mhla 5 . sɳci hri đnu püji sŧiguru ċodi sgl vikar . jini ŧüɳ saji svariä hri simri hoė ūđaru . 1 . jpi mn namu æku ȧparu . pɹan mnu ŧnu jinhi ɗïä riɗy ka äđaru . 1 . rhaū . kami kɹođi ȧhɳkari maŧy viäpiä sɳsaru . pū sɳŧ srṅï lagu crṅï mitÿ ɗüḳu ȧɳđaru . 2 . sŧu sɳŧoḳu ɗėä kmavÿ ėh krṅï sar . äpu ċodi sḃ hoė ryṅa jisu ɗyė pɹḃu nirɳkaru . 3 . jo ɗïsÿ so sgl ŧüɳ hÿ psriä pasaru . khu nank guri ḃrmu katiä sgl bɹhm bïcaru . 4 . 25 . 95 . sirïragu mhla 5 . ɗukɹiŧ sukɹiŧ mɳđy sɳsaru sglaṅa . ɗuhhüɳ ŧy rhŧ ḃgŧu hÿ koë virla jaṅa . 1 . ṫakuru srby smaṅa . kiä khū suṅū suämï ŧüɳ vd purḳu smaṅa . 1 . rhaū . man ȧḃiman mɳđy so syvku nahï . ŧŧ smɗrsï sɳŧhu koë koti mɳđahï . 2 . khn khavn ėhu kïrŧi krla . kȶn khn ŧy mukŧa gurmuḳi koë virla . 3 . gŧi ȧvigŧi kċu nɗri n äėä . sɳŧn kï ryṅu nank ɗanu paėä . 4 . 26 . 96 . sirïragu mhla 5 ġru 7 . ŧyrÿ ḃrosÿ piäry mÿ lad ldaėä . ḃülhi cükhi barik ŧüɳ hri piŧa maėä . 1 . suhyla khnu khavnu . ŧyra biḳmu ḃavnu . 1 . rhaū . hū maṅu ŧaṅu krū ŧyra hū janū äpa . sḃ hï mđi sḃhi ŧy bahri bymuhŧaj bapa . 2 . piŧa hū janū nahï ŧyrï kvn jugŧa .
 

cbnd ੨੦੦੦-੨੦੨੫ ਓਪਨ ਗੁਰਦੁਆਰਾ ਫਾਉਂਡੇਸ਼ਨ । ਕੁਝ ਹੱਕ ਰਾਖਵੇਂ ॥
ਇਸ ਵੈਬ ਸਾਈਟ ਤੇ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ॥